ਗੜ੍ਹਸੰਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੜ੍ਹਸੰਕਰ[ਸੋਧੋ]

ਗੜਸੰਕਰ ਹੁਸ਼ਿਆਰਪੁਰ ਤੋਂ ਕੋਈ 40 ਕਿਲੋਮੀਟਰ ਦੀ ਦੂਰੀ ਤੇ ਦੱਖਣ ਵੱਲ ਹੈ। ਇਹ ਚੰਡੀਗੜ੍ਹ ਤੋਂ ਸੋ ਕਿਲੋਮੀਟਰ ਤੇ ਹੈ। ਇਹ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਹੈ। ਇਸ ਜਗ੍ਹਾ ਤੋਂ ਸੱਤ ਪ੍ਰਮੁੱਖ ਸੜਕਾਂ ਨਿਕਲਦੀਆਂ ਹਨ।

  1. ਹੁਸ਼ਿਆਰਪੁਰ -40 ਕਿ.ਮੀ.
  2. ਨੰਗਲ-40 ਕਿ.ਮੀ.
  3. ਆਨੰਦਪੁਰ ਸਾਹਿਬ-40 ਕਿ.ਮੀ.
  4. ਚੰਡੀਗੜ੍ਹ-100 ਕਿ.ਮੀ.
  5. ਨਵਾਂਸ਼ਿਹਰ-10 ਕਿ.ਮੀ.
  6. ਬੰਗਾ-16 ਕਿ.ਮੀ.
  7. ਅਦਮਪੁਰ -ਤਕਰੀਬਨ 40 ਕਿ.ਮੀ.

ਧਾਰਮਿਕ ਸਥਾਨ[ਸੋਧੋ]

ਮਹੇਸ਼ਆਣਾ, ਗੁਰਦਵਾਰਾ ਭਾਈ ਤਿਲਕੂ ਜੀ, ਗੁਰਦਵਾਰਾ ਸਿੰਘ ਸਭਾ, ਰਾਧਾ ਮੰਦਰ, ਸ਼ਨੀ ਮੰਦਰ, ਮਾਂ ਵੈਸ਼ਨੋ ਦੇਵੀ ਮੰਦਰ, ਰਾਮਾ ਮੰਦਰ ਅਤੇ ਹੋਰ ਵੀ.....