ਗੰਡੀਵਿੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੰਡੀਵਿੰਡ ਭਾਰਤ ਦੇ ਪੰਜਾਬ ਰਾਜ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਦੱਖਣ-ਪੱਛਮੀ ਹਿੱਸੇ ਵਿੱਚ ਸਥਿਤ ਹੈ। ਗੰਡੀਵਿੰਡ ਪਾਕਿਸਤਾਨੀ ਸਰਹੱਦ ਦੇ ਨੇੜੇ ਸਿਰਫ ਛੇ ਕਿਲੋਮੀਟਰ ਦੂਰੀ ਤੇ ਇੱਕ ਪਿੰਡ ਹੈ ਅਤੇ ਸਤਨਾਮ ਸਾਗਰ ਨਾਮ ਦਾ ਪ੍ਰਸਿੱਧ ਗਾਇਕ ਇੱਥੋਂ ਦਾ ਵਸਨੀਕ ਹੈ।