ਗੱਲ-ਬਾਤ:ਖ਼ਾਲਸਾ ਕਾਲਜ, ਅੰਮ੍ਰਿਤਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਿ ਆਪਾਂ ਦੂਸਰੀ ਵਿਕਿਪੀਡਿਆ ਵਿੱਚ ਸ਼ਾਮਲ ਤਸਵੀਰਾਂ ਨਹੀ ਵਰਤ ਸਕਦੇ ? Surinderjeet Singh ੦੭:੪੫, ੨੬ ਮਈ ੨੦੧੦ (UTC)

ਵਿਕਿਪੀਡਿਆ ਕਾਮਨਜ਼ 'ਤੇ ਤਸਵੀਰਾਂ ਨੂੰ ਇਸ ਵਿਕਿ ਤੇ ਵਰਤਿਆ ਜਾ ਸਕਦਾ ਹੈ, ਪਰ ਜੇ ਕੋਈ ਹੋਰ ਕਿਸੇ ਵਿਕਿ ਤੇ ਹੈ ਤਾਂ ਨਹੀਂ । ਉਹਨਾਂ ਤਸਵੀਰਾਂ ਨੂੰ ਇਸ ਵਿਕਿ ਤੇ ਅੱਪਲੋਡ ਕਰਨ ਤੋਂ ਬਾਅਦ ਵਰਤਿਆ ਜਾ ਸਕਦਾ ਹੈ । Gman੧੨੪ (ਗੱਲਬਾਤ) ੧੫:੪੧, ੨੬ ਮਈ ੨੦੧੦ (UTC)