ਸਮੱਗਰੀ 'ਤੇ ਜਾਓ

ਗੱਲ-ਬਾਤ:ਨਾਗਾਰਜੁਨ (ਦਾਰਸ਼ਨਿਕ)

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਿੱਜੇ

[ਸੋਧੋ]

ਵੈਸੇ ਪੰਜਾਬੀ ਉਚਾਰਨ ਦੀ ਸੌਖ ਵੇਖੀ ਜਾਵੇ ਤਾਂ ਇਹਦੇ ਹਿੱਜੇ ਵੀ "ਨਾਗਰਜੁਨ" ਜਾਂ "ਨਾਗਅਰਜੁਨ" ਕਿਉਂਕਿ ਪੰਜਾਬੀ ਵਿੱਚ ਇੰਨੀ ਡੂੰਘੀ ਸੰਧੀ ਨਹੀਂ ਚੱਲਦੀ। ਜਿਵੇਂ ਕਿ ਸਮਾਨਾਰਥੀ (ਸੰਸਕ੍ਰਿਤ) vs ਸਮਾਨਅਰਥੀ (ਪੰਜਾਬੀ)। --ਬਬਨਦੀਪ (ਗੱਲ-ਬਾਤ) ੦੫:੦੦, ੨੮ ਨਵੰਬਰ ੨੦੧੪ (UTC)

ਠੀਕ ਹੈ ਨਾਗਰਜੁਨ ਕੀਤਾ ਜਾ ਸਕਦਾ ਹੈ। --Satdeep gill (ਗੱਲ-ਬਾਤ) ੦੫:੧੯, ੨੮ ਨਵੰਬਰ ੨੦੧੪ (UTC)