ਗੱਲ-ਬਾਤ:ਫ਼ਿਲਮ
ਦਿੱਖ
ਫ਼ਿਲਮ ਦੀ ਜਗ੍ਹਾ ਉੱਤੇ ਫਿਲਮ
[ਸੋਧੋ]ਮੇਰੇ ਅਨੁਸਾਰ ਫ਼ਿਲਮ ਦੀ ਜਗ੍ਹਾ ਉੱਤੇ ਫਿਲਮ ਹੋਣਾ ਚਾਹੀਦਾ ਹੈ। ਇਸ ਮਤ ਦੀ ਸਹਿਮਤੀ ਵਿੱਚ ਗੂਗਲ ਨੇ ਫਿਲਮ ਲਈ 11 ਲੱਖ ਨਤੀਜੇ ਦਿੱਤੇ ਅਤੇ ਫ਼ਿਲਮ ਲਈ 8 ਲੱਖ। ਇਹਨਾਂ 8 ਲੱਖ ਵਿੱਚੋਂ ਵੀ ਵਧੇਰੇ ਤਾਂ ਵਿਕੀ ਉੱਤੇ ਫ਼ਿਲਮ ਸ਼ਬਦ ਦੀ ਵਰਤੋਂ ਕਰਨ ਕਰਕੇ ਹੈ। --Satdeep gill (ਗੱਲ-ਬਾਤ) ੧੮:੧੦, ੨੨ ਨਵੰਬਰ ੨੦੧੨ (UTC)