ਗੱਲ-ਬਾਤ:ਸ੍ਰੀ ਜੈਵਰਧਨੇਪੁਰਾ ਕੋਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੇਰੀ ਯਾਨਿ ਕਿ ਪ੍ਰਚਾਰਕ ਦੀ ਸਲਾਹ ਹੈ ਕਿ ਜੇਕਰ ਸ਼੍ਰੀ ਜੈਵਰਧਨੇਪੁਰਾ ਕੋਟੇ ਹੈ ਤਾਂ ਨਵਾਂ ਸਫ਼ਾ ਸ਼੍ਰੀ ਜੈਵਰਧਨੇਪੁਰਾ ਕੋਟੇ ਬਣਾੲਿਅਾ ਜਾ ਸਕਦਾ ਹੈ ਕਿੳੁਂਕਿ ਪਹਿਲਾਂ ਮੌਜੂਦ ਸਫ਼ਿਅਾਂ 'ਚ ੲਿਕ ਵਿੱਚ ਕੋਟੇ ਦੀ ਜਗ੍ਹਾ ਕੋਟ ਅਤੇ ਦੂਜੇ ਸਫ਼ੇ 'ਚ ਜੈਵਰਧਨੇਪੁਰਾ ਦੀ ਥਾਂ ਜੈਵਰਦਨੇਪੁਰਾ ਹੈ ਜੋ ਕਿ ਗਲਤ ਹੈ।--ਪ੍ਰਚਾਰਕ (ਗੱਲ-ਬਾਤ) ੦੪:੨੫, ੧੮ ਅਕਤੂਬਰ ੨੦੧੫ (UTC)