ਸਮੱਗਰੀ 'ਤੇ ਜਾਓ

ਘਣਾਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਘਣਾਵ[1] ਵਿੱਚ ਸਰਬੰਗਸਮ ਫਲਕਾਂ ਦੇ ਤਿੰਨ ਜੋੜੇ ਹੁੰਦੇ ਹਨ। ਇਸ ਦੀ ਲੰਬਾਈ, ਚੌੜਾਈ ਅਤੇ ਉੱਚਾਈ ਵੱਖ ਵੱਖ ਹੁੰਦੀ ਹੈ। ਜਿਵੇਂ ਘਣ ਦੀਆਂ ਸਾਰੀਆਂ ਭੁਜਾਵਾਂ ਸਮਾਨ ਹੁੰਦੀਆਂ ਹਨ ਪਰ ਘਣਾਵ ਦੀਆਂ ਨਹੀਂ। ਇੱਕ ਘਣ ਨੂੰ ਘਣਾਵ ਕਿਹਾ ਜਾ ਸਕਦਾ ਹੈ ਪਰ ਘਣਾਵ ਨੂੰ ਘਣ ਨਹੀਂ ਕਿਹਾ ਜਾ ਸਕਦਾ।

ਘਣਾਵ
ਘਣਾਵ ਘਣਾਵ
Type ਪ੍ਰਿਜ਼ਮ
ਫਲਕ 6 ਆਇਤ
ਕਿਨਾਰੇ 12
ਕੋਣਿਕ 8
ਸਮਰੂਪਤਾ ਸਮੂਹ D2h, [2,2], (*222), ਆਰਡਰ 8
ਸਚਲਾਫਲੀ ਸੰਕੇਤ { } × { } × { } or { }3
ਕੋਐਕਸੇਟਰ ਚਿੱਤਰ
ਦੁਹਰੀ ਬਹੁਭੁਜ ਆਇਤਕਾਰ ਗਨ
ਗੁਣ ਉੱਤਲ ਬਹੁਭੁਜ , ਜੋਨੋਭੁਜ, ਆਇਸੋਗੋਨਲ

ਸੂਤਰ

[ਸੋਧੋ]

ਜੇ ਘਣਾਵ ਦੀ ਲੰਬਾਈ ਚੌੜਾਈ ਅਤੇ ਉੱਚਾਈ ਹੋਵੇ ਤਾਂ

ਸਤ੍ਹਾ ਦਾ ਖੇਤਰਫਲ
ਘਣਫਲ
ਚਾਰੇ ਭੁਜਾਵਾਂ ਦਾ ਖੇਤਰਫਲ
ਫਲਕ ਦਾ ਵਿਕਰਨ

ਸਤ੍ਹਾ ਦਾ ਵਿਕਰਨ
ਫਲਕ ਵਿਚਕਾਰਲਾ ਕੋਣ

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).