ਘਰ
Jump to navigation
Jump to search
ਘਰ ਕਿਸੇ ਮਨੁੱਖ,ਪਰਿਵਾਰ ਜਾਂ ਕਿਸੇ ਕਬੀਲੇ ਦੇ ਰਹਿਣ ਦੀ ਥਾਂ ਹੈ। ਇਹ ਆਮ ਤੌਰ 'ਤੇ ਇੱਕ ਮਕਾਨ ਜਾਂ ਇਮਾਰਤ ਹੁੰਦਾ ਹੈ। ਇਹ ਕਦੇ ਕਦੇ ਮਕਾਨ ਕਿਸ਼ਤੀ, ਮੋਬਾਇਲ ਘਰ, ਜਾਂ ਝੋਂਪੜੀ ਵੀ ਹੋ ਸਕਦਾ ਹੈ। ਇਹ ਇੱਕ ਰਹਿਣ ਦਾ ਟਿਕਾਣਾ ਹੁੰਦਾ ਹੈ।
ਇਤਿਹਾਸ[ਸੋਧੋ]
ਝੋਂਪੜੀਆਂ ਅਤੇ ਲੰਬੇ ਘਰ ਰਹਿਣ ਵਾਸਤੇ ਨਵ ਪੱਥਰ ਜੁੱਗ ਤੋਂ ਇਸਤੇਮਾਲ ਹੋ ਰਹੇ ਹਨ।[1]
ਹਵਾਲੇ[ਸੋਧੋ]
- ↑ "Skara Brae". Orkneyjar. Retrieved 8 December 2012.