ਘਾਤ ਅੰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
b ਦੇ ਵੱਖ ਵੱਖ ਮੁੱਲ ਲਈ y = bx ਦਾ ਅਲੇਖ: base 10 (ਹਰਾ), base e (ਲਾਲ), base 2 (ਨੀਲਾ), and base 1/2 (ਸਿਆਨ). ਸਾਰੀਆਂ ਅਲੇਖ (0, 1) ਦੇ ਵਿੱਚ ਦੀ ਲੰਘਦੇ ਹਨ ਕਿਉਂਕੇ ਕੋਈ ਵੀ ਅੰਕ ਜਿਸ ਦਾ ਮੁੱਲ ਸਿਫਰ ਨਹੀਂ ਹੈ ਦੇ ਘਾਤ ਅੰਕ 0 ਹੈ ਦਾ ਮੁੱਲ 1 ਹੁੰਦਾ ਹੈ।x = 1, y ਦਾ ਮੁੱਲ ਖੁਦ ਹੀ ਹੁੰਦਾ ਹੈ ਕਿਉਂਕੇ ਕਿਸੇ ਵੀ ਅੰਕ ਦਾ ਘਾਤ ਅੰਕ 1 ਹੋਵੇ।

ਘਾਤ ਅੰਕ ਗਣਿਤ ਵਿੱਚ ਇਸ ਨੂੰ bn ਲਿਖਿਆ ਜਾਂਦਾ ਹੈ ਜਿਸ ਵਿੱਚ ਦੋ ਅੰਕ ਹੁੰਦੇ ਹਨ ਪਹਿਲੇ ਵਾਲੇ ਨੂੰ ਅਧਾਰ ਅੰਕ ਅਤੇ ਉਪਰ ਵਾਲੇ ਨੂੰ ਘਾਤ ਅੰਕ ਕਿਹਾ ਜਾਂਦਾ ਹੈ। ਜਦੋਂ ਘਾਤ ਅੰਕ ਧਨਾਤਮਿਕ ਸੰਖਿਆ ਹੁੰਦੀ ਹੈ ਤਾਂ ਅਧਾਰ ਨੂੰ ਘਾਤ ਅੰਕ ਵਾਰੀ ਗੁਣਾ ਕੀਤਾ ਜਾਂਦਾ ਹੈ।[1]

ਗੁਣ[ਸੋਧੋ]

bn ਨੂੰ "b ਦੀ ਘਾਤ n ਪੜਿਆ ਜਾਂਦਾ ਹੈ"। ਜਦੋਂ n ਇੱਕ ਧਨਾਤਮਿਕ ਪੂਰਨ ਅੰਕ ਹੈ ਅਤੇ b ਦਾ ਮੁੱਲ ਸਿਫਰ ਨਾ ਹੋਵੇ ਤਾਂ, bn ਨੂੰ 1/bn ਨਾਲ ਦਰਸਾਇਆ ਜਾਂਦਾ ਹੈ। bn × bm = bn + m ਘਾਤ ਅੰਕਾ ਦਾ ਨਿਯਮ ਹੈ। −1, b−1 ਦਾ ਮਲਤਵ 1/b ਦੇ ਬਰਾਬਰ ਹੁੰਦਾ ਹੈ ਜਿਸ ਨੂੰ b ਦਾ ਉਲਟ ਕਰਮ ਹੁੰਦਾ ਹੈ।

ਪੂਰਨ ਅੰਕ ਦੀ ਘਾਤ[ਸੋਧੋ]

n n2 n3 n4 n5 n6 n7 n8 n9 n10
2 4 8 16 32 64 128 256 512 1,024
3 9 27 81 243 729 2,187 6,561 19,683 59,049
4 16 64 256 1,024 4,096 16,384 65,536 262,144 1,048,576
5 25 125 625 3,125 15,625 78,125 390,625 1,953,125 9,765,625
6 36 216 1,296 7,776 46,656 279,936 1,679,616 10,077,696 60,466,176
7 49 343 2,401 16,807 117,649 823,543 5,764,801 40,353,607 282,475,249
8 64 512 4,096 32,768 262,144 2,097,152 16,777,216 134,217,728 1,073,741,824
9 81 729 6,561 59,049 531,441 4,782,969 43,046,721 387,420,489 3,486,784,401
10 100 1,000 10,000 100,000 1,000,000 10,000,000 100,000,000 1,000,000,000 10,000,000,000

ਪੂਰਨ ਘਾਤ ਅੰਕ[ਸੋਧੋ]

ਕਈ ਵਾਰੀ ਇਸਨੂੰ () ਨਾਲ ਦਰਸਾਇਆ ਜਾਂਦਾ ਹੈ।

10 ਦੀ ਘਾਤ ਨੂੰ 1 ਤੋਂ ਬਾਅਦ ਜਿਨੀ ਇਸ ਦੀ ਘਾਤ ਹੈ ਉਨੀ ਘਾਤ ਦੀਆਂ ਸਿਫਰਾਂ ਲਗਾ ਦਿਉ ਜਿਵੇ: 103 = 1,000 and 10−4 = 0.0001 10 ਦੀ ਘਾਤ ਨੂੰ ਵਿਗਿਆਨਿਕ ਢੰਗ ਨਾਲ ਸੰਖਿਆ ਨੂੰ ਦਰਸਾਉਣ ਦਾ ਤਰੀਕਾ ਹੈ ਜਿਵੇ: 29,97,92,458 m/s (ਰੋਸ਼ਨੀ ਦੀ ਗਤੀ ਨੂੰ ਮੀਟਰ ਪ੍ਰਤੀ ਸੈਕਿੰਡ) ਨੂੰ 2.99792458×108 m/s ਜਿਵੇਂ 2.998×108 m/s
1n = 1.
0n = 0, where n > 0.

ਜੇ n ਧਨ ਪੂਰਨ ਅੰਕ ਹੈ ਤਾਂ (−1)n = 1. ਜੇ n ਰਿਣ ਪੂਰਨ ਸੰਖਿਆ ਹੈ ਤਾਂ (−1)n = −1.

ਹਵਾਲੇ[ਸੋਧੋ]

  1. This definition of "involution" appears in the OED second edition, 1989, and Merriam-Webster online dictionary [1]. The most recent usage in this sense cited by the OED is from 1806.