ਸਮੱਗਰੀ 'ਤੇ ਜਾਓ

ਘੁਮਿਆਰ (ਜੀਵ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

Millipedes
Temporal range: 428–0 Ma
Late Silurian to Recent
An assortment of millipedes
(not to scale)
Scientific classification
Kingdom:
Phylum:
Subphylum:
Class:
Diplopoda

Subclasses
Diversity
16 orders, c. 12,000 species

ਘੁਮਿਆਰ (ਅੰਗਰੇਜ਼ੀ:Millipede) ਇੱਕ ਰੀਂਗਣ ਵਾਲਾ ਤੇ ਕਈ ਲੱਤਾਂ ਵਾਲਾ ਜੀਵ ਹੈ ਜੋ ਅੰਟਾਰਟਿਕਾ ਨੂੰ ਛੱਡ ਕੇ ਲਗਪਗ ਸਾਰੇ ਮਹਾਦੀਪਾਂ ਵਿੱਚ ਪਾਇਆ ਜਾਂਦਾ ਹੈ।ਇਸਦਾ ਵਿਗਿਆਨਿਕ ਨਾਮ ਡਿਪਲੋਪੋਡਾ (Diplopoda) ਹੈ। ਇਹ ਆਮ ਤੌਰ 'ਤੇ ਨਮੀ ਵਾਲੇ ਜੰਗਲੀ ਰਕਬਿਆਂ ਇਰਧ ਗਿਰਧ ਵੱਧ ਹੁੰਦੇ ਹਨ। ਇਹ ਮਿੱਟੀ ਜਾਂ ਮਿੱਟੀ ਨੁਮਾ ਬਣ ਚੁਕੇ ਪਤੇ ਅਤੇ ਲਕੜੀ ਖਾਂਦੇ ਹਨ ਅਤੇ ਮਲ ਵਜੋਂ ਵੀ ਮਿੱਟੀ ਹੀ ਕਢ ਦੇ ਹਨ। ਪੰਜਾਬ ਵਿੱਚ ਸ਼ਾਇਦ ਇਸੇ ਕਰਕੇ ਇਹਨਾਂ ਨੂੰ ਲੋਕ ਬੋਲੀ ਵਿੱਚ (ਮਿੱਟੀ ਦੇ ਬਰਤਨ ਬਣਾਉਣ ਵਾਲੇ) ਘੁਮਿਆਰ ਕਿਹਾ ਜਾਂਦਾ ਹੈ। ਇਸ ਜੀਵ ਦੇ ਸਰੀਰ ਦਾ ਸਰੀਰ ਕਈ ਛੋਟੇ ਛੋਟੇ ਖਾਨਿਆਂ ਵਿੱਚ ਵੰਡਿਆ ਹੁੰਦਾ ਹੈ ਅਤੇ ਹਰ ਇੱਕ ਹਿੱਸੇ ਦੀਆਂ ਦੋ ਲੱਤਾਂ ਹੁੰਦੀਆਂ ਹਨ। ਇਸਦਾ ਵਿਗਿਆਨਕ ਨਾਮ ਡਿਪਲੋਪੋਡਾ (Diplopoda) ਦਾ ਵੀ ਯੂਨਾਨੀ ਭਾਸ਼ਾ ਵਿੱਚ ਭਾਵ ਹੈ Diplo: ਦੋ poda:ਪੈਰ ; ਮਤਲਬ ਹਰ ਸਰੀਰ ਦੇ ਹਰ ਹਿੱਸੇ ਦੇ ਦੋ ਪੈਰ।[1] ਕੁਝ ਖੇਤਰੀ ਭਾਸ਼ਾਵਾਂ ਵਿੱਚ ਇਸਨੂੰ ਹਜ਼ਾਰ -ਲੱਤਾ ਵੀ ਕਿਹਾ ਜਾਂਦਾ ਹੈ ਪਰ ਪੰਜਾਬ ਵਿੱਚ ਆਮ ਤੌਰ 'ਤੇ ਇਸਨੂੰ ਘੁਮਿਆਰ ਕਿਹਾ ਜਾਂਦਾ ਹੈ।

ਪੰਜਾਬ ਵਿੱਚ ਮੌਜੂਦਾ ਸਥਿਤੀ

[ਸੋਧੋ]
ਘੁਮਿਆਰ, ਸੁਖ਼ਨਾਂ ਜੰਗਲੀ ਜੀਵ ਰੱਖ, ਚੰਡੀਗੜ,

ਹਰੇ ਇਨਕਲਾਬ ਤੋਂ ਬਾਅਦ ਇਹਨਾਂ ਜੰਗਲਾਂ ਅਧੀਨ ਰਕਬਾ ਘਟਣ ਕਰਕੇ, ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦੀ ਬੇਤਹਾਸ਼ਾ ਵਰਤੋਂ ਕਰਕੇ ਅਜਿਹੇ ਜੀਵਾਂ ਦੀ ਗਿਣਤੀ ਘਟ ਹੋ ਗਈ ਹੈ।[2]

ਹਵਾਲੇ

[ਸੋਧੋ]
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
    Hoffman, Richard L. (2000). "Milliped or Millipede?" (PDF). Bulletin of the British Myriapod Group. 16: 36–37. Archived from the original (PDF) on 2015-02-21. Retrieved 2015-08-09.
  2. "ਪੁਰਾਲੇਖ ਕੀਤੀ ਕਾਪੀ". Archived from the original on 2020-11-11. Retrieved 2015-08-09.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.