ਚਕਵਾਲ ਜ਼ਿਲ੍ਹਾ
ਦਿੱਖ
ਚਕਵਾਲ ਜ਼ਿਲ੍ਹਾ ضِلع چکوال | |
---|---|
ਸੂਬੇ | ਪੰਜਾਬ |
ਰਾਜਧਾਨੀ | ਚਕਵਾਲ |
ਸਰਕਾਰ | |
• ਜ਼ਿਲ੍ਹਾ ਕੋਆਰਡੀਨੇਸ਼ਨ ਅਫਸਰ | Ahmed Aziz Tarar |
• ਜ਼ਿਲ੍ਹਾ ਪੁਲਸ ਅਫਸਰ | Kashif Mushtaq Kanju |
ਖੇਤਰ | |
• ਕੁੱਲ | 6,524 km2 (2,519 sq mi) |
ਆਬਾਦੀ (1998) | |
• ਕੁੱਲ | 10,83,725 |
ਸਮਾਂ ਖੇਤਰ | ਯੂਟੀਸੀ+5 (PST) |
ਜ਼ਿਲ੍ਹਾ ਕੌਂਸਲ | ਸੀਟਾਂ |
ਤਹਿਸੀਲਾਂ ਦੀ ਗਿਣਤੀ | 4 |
ਚਕਵਾਲ ਜ਼ਿਲ੍ਹਾ (Urdu: ضِلع چکوال) ਪੰਜਾਬ, ਪਾਕਿਸਤਾਨ ਵਿੱਚ ਸਥਿਤ ਹੈ। ਇਹ ਰਾਵਲਪਿੰਡੀ, ਅਟਕ, ਮੀਆਂਵਾਲੀ, ਖੁਸ਼ਾਬ, ਜੇਹਲੁਮ ਜ਼ਿਲ੍ਹਿਆਂ ਦੇ ਵਿਚਕਾਰ ਜਿਹੇ ਸਥਿਤ ਹੈ।