ਚਚਨਾਮਾ
ਦਿੱਖ
ਚਾਚਨਾਮਾ (ਸਿੰਧੀ: Lua error in package.lua at line 80: module 'Module:Lang/data/iana scripts' not found.; Lua error in package.lua at line 80: module 'Module:Lang/data/iana scripts' not found.) ਜਿਸ ਨੂੰ ਕਿ ਫ਼ਤਿਹ ਨਾਮਾ ਸਿੰਧ (ਸਿੰਧੀ: Lua error in package.lua at line 80: module 'Module:Lang/data/iana scripts' not found.) ਅਤੇ ਤਾਰੀਖ਼-ਏ-ਹਿੰਦ ਵਾ ਸਿੰਧ ਅਰਬੀ (تاريخ الهند والسند) ਵੀ ਕਿਹਾ ਜਾਂਦਾ ਹੈ, ਇੱਕ ਇਤਿਹਾਸਿਕ ਕਿਤਾਬ ਹੈ। ਇਸ ਤੋਂ ਅਰਬਾਂ ਦੀ ਸਿੰਧ ਉੱਤੇ ਜਿੱਤ ਅਤੇ ਉਸ ਤੋਂ ਪਹਿਲਾਂ ਦੀ ਸਦੀ ਦੇ ਸਿੰਧ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ।[1]
ਹਵਾਲੇ
[ਸੋਧੋ]- ↑ The Chachnamah, An Ancient History of Sind, Giving the Hindu period down to the Arab Conquest. (1900). Translated from the Persian by Mirza Kalichbeg Fredunbeg. Karachi: Commissioners Press.