ਚਟਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਚਟਣੀ ਦਾ ਅਰਥ ਹੁੰਦਾ ਹੈ ਦੋ ਜਾਂ ਜਿਆਦਾ ਚੀਜ਼ਾਂ ਦਾ ਮਿਸ਼ਰਣ। ਚਟਣੀ ਭਰਤ ਦਾ ਸੌਸ ਹੈ ਜੋ ਈ ਮੂਲ ਰੂਪ ਵਿੱਚ ਹਰੀ ਮਿਰਚ ਅਤੇ ਨਮਕ ਤੋਂ ਬਣਦੀ ਹੈ ਅਤੇ ਇਸਨੂੰ ਸਬਜੀਆਂ ਨਾਲ ਵੀ ਬਣਾਇਆ ਜਾ ਸਕਦਾ ਹੈ। ਕੁਝ ਪਰਸਿੱਧ ਚਟਣੀਆਂ:

  • ਨਾਰੀਅਲ ਦੇ ਚਟਣੀ
  • ਪਿਆਜ ਦੇ ਚਟਣੀ
  • ਇਮਲੀ ਦੀ ਚਟਣੀ
  • ਟਮਾਟਰ ਦੇ ਚਟਣੀ
  • ਧਨੀਏ ਦੇ ਚਟਣੀ
  • ਅੰਬ ਦੀ ਚਟਣੀ
  • ਪੂਦਨੇ ਦੀ ਚਟਣੀ
  • ਲਸਣ ਦੀ ਚਟਣੀ
  • ਮਿਰਚ ਦੀ ਚਟਣੀ

ਚਟਣੀ ਬਣਾਉਣ ਲੱਗੇ ਮਸਾਲੇ ਦਾ ਇਸਤੇਮਾਲ ਕਿੱਤਾ ਜਾਂਦਾ ਹੈ, ਜਿਸ ਵਿੱਚ ਲੂਣ. ਅਦਰੱਕ, ਸੌਂਫ, ਹੀਂਗ, ਜੀਰਾ ਆਦਿ ਪੈਂਦੇ ਹਨ। ਅਮਰੀਕਾ ਅਤੇ ਯੂਰੋਪ ਦੇ ਦੇਸ਼ਾਂ ਵਿੱਚ ਇਸਨੂੰ ਫ੍ਰੀਜ਼ ਕਰਕੇ ਰੱਖਦੇ ਹਨ।

ਹਵਾਲੇ[ਸੋਧੋ]