ਚਤਰ ਸਿੰਘ ਬੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚਤਰ ਸਿੰਘ ਬੀਰ (27 ਅਗਸਤ 1925-2001) ਪੰਜਾਬੀ ਕਵੀ ਅਤੇ ਗ਼ਜ਼ਲਗੋ ਸੀ।

ਬੀਰ ਦਾ ਜਨਮ ਮਾਤਾ ਰਤਨ ਕੌਰ ਪਿਤਾ ਕਰਮ ਸਿੰਘ ਦੇ ਘਰ ਪਿੰਡ ਚਤਾਲਾ, ਤਰਨਤਾਰਨ ਵਿਖੇ ਹੋਇਆ। ਉਸਨੇ ਪਹਿਲਾਂ ਆਪਣਾ ਕਾਰੋਬਾਰ ਕੀਤਾ ਤੇ ਬਾਅਦ ਵਿਚ ਦਿੱਲੀ ਵਿਖੇ ਸਕੂਲ ਅਧਿਆਪਕ ਰਿਹਾ। ਉਨ੍ਹਾਂ ਦੀ ਭੈਣ ਪਰਮਜੀਤ ਪਰਮ ਨੇ ਬੀਰ ਦੀਆਂ ਪੰਜੇ ਪੁਸਤਕਾਂ ਸੰਪਾਦਿਤ ਕਰਕੇ ਇੱਕ ਪੁਸਤਕ ਵਿੱਚ ਪ੍ਰਕਾਸ਼ਤ ਕਰਵਾ ਦਿੱਤੀ ਹੈ।[1][2]

ਕਾਵਿ ਪੁਸਤਕਾਂ[ਸੋਧੋ]

  • ਝਾਂਜਰ ਛਣਕ ਪਈ (1954)
  • ਡੁੱਬਦੇ ਪੱਥਰ ਤਾਰੇ (1972)
  • ਮੈਂ ਵੀ ਹਾਜ਼ਰ ਹਾਂ (1983)
  • ਅਸੀਂ ਕੌਣ ਹਾਂ (1987)
  • ਸਿਫ਼ਤ ਸਲਾਹ (1995)
  • ਚਤਰ ਸਿੰਘ ਬੀਰ ਦਾ ਸੰਪੂਰਨ ਕਾਵਿ ਰੰਗ

ਹਵਾਲੇ[ਸੋਧੋ]

  1. Singh, Ujagar (2022-11-02). "'ਚਤਰ ਸਿੰਘ ਬੀਰ ਦਾ ਸੰਪੂਰਨ ਕਾਵਿ ਰੰਗ' ਪੁਸਤਕ ਖੋਜੀਆਂ ਲਈ ਸਾਹਿਤਕ ਤੋਹਫ਼ਾ | Punjabi Akhbar | Punjabi Newspaper Online Australia" (in ਅੰਗਰੇਜ਼ੀ (ਅਮਰੀਕੀ)). Retrieved 2023-05-19.
  2. https://www.punjabi-kavita.com/ChatarSinghBir.php