ਸਮੱਗਰੀ 'ਤੇ ਜਾਓ

ਚਪੇਤੱਸਕੀ ਮਕੈਨੀਕਲ ਪਲਾਂਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚਪੇਤੱਸਕੀ ਮਕੈਨੀਕਲ ਪਲਾਂਟ

ਚਪੇਤੱਸਕੀ ਮਕੈਨੀਕਲ ਪਲਾਂਟ (ਰੂਸੀ: Чепецкий механический завод) ਗਲਾਜ਼ੋਵ, ਰੂਸ ਵਿੱਚ ਸਥਿਤ ਇੱਕ ਕੰਪਨੀ ਹੈ। ਇਹ 1946 ਵਿੱਚ ਬਣੀ ਸੀ। ਇਹ ਇੱਕ ਟੀਵੀਈਅੱਲ ਦੇ ਵਿੱਚ ਹੈ, ਜੋ ਕਿ ਰੋਸਾਤੋਮ ਦੀ ਸਹਾਇਕ ਕੰਪਨੀ ਹੈ।[1]

ਚਪੇਤੱਸਕੀ ਮਕੈਨੀਕਲ ਪਲਾਂਟ ਐਸੋਸੀਏਸ਼ਨ ਧਾਤੂ ਕੈਲਸ਼ੀਅਮ, ਜ਼ਿਰਕੋਨਿਅਮ, ਖਤਮ ਹੋਏ ਯੂਰੇਨੀਅਮ, ਅਤੇ ਪ੍ਰਮਾਣੂ ਬਿਜਲੀ ਦੇ ਲਈ ਸਮਾਣ ਵੀ ਬਣੌਂਦੇ ਨੇ।[2]

ਹਵਾਲੇ

[ਸੋਧੋ]
  1. "Фабрикация ядерного топлива". Tvel.ru. Archived from the original on 7 July 2018. Retrieved 4 August 2017.
  2. "Russian Defense Business Directory". Federation of American Scientists. US Department of Commerce Bureau of Export Administration. May 1995. Retrieved 21 July 2017. Public Domain This article incorporates text from this source, which is in the public domain.