ਚਮੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਈ ਤਰਾਂ ਦੇ ਚਮੜੇ ਦੇ ਸਾਜ਼ੋ-ਸਮਾਨ ਅਤੇ ਸੰਦ

ਚਮੜਾ ਇੱਕ ਹੰਢਣਯੋਗ ਅਤੇ ਲਚਕੀਲਾ ਪਦਾਰਥ ਹੁੰਦਾ ਹੈ ਜੀਹਨੂੰ ਪਸ਼ੂਆਂ ਦੀ ਚੰਮ ਦੀ ਸੁਧਾਈ ਕਰ ਕੇ ਬਣਾਇਆ ਜਾਂਦਾ ਹੈ। ਇਹਨੂੰ ਕਈ ਤਰਾਂ ਨਾਲ਼ ਵਰਤਿਆ ਜਾਂਦਾ ਹੈ ਜਿਵੇਂ ਕਿ ਲੀੜੇ-ਲੱਤੇ (ਮਿਸਾਲ ਵਜੋਂ ਜੁੱਤੀਆਂ, ਟੋਪੀਆਂ, ਫਤੂਹੀਆਂ, ਘੱਗਰੇ, ਪਤਲੂਨਾਂ ਅਤੇ ਕਮਰਬੰਦ), ਜਿਲਦਬੰਦੀ, ਚਮੜੇ ਦੇ ਵਾਲਪੇਪਰ ਅਤੇ ਫ਼ਰਨੀਚਰ ਢਕਣ ਵਾਸਤੇ।

ਬਾਹਰਲੇ ਜੋੜ[ਸੋਧੋ]