ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਰਨਜੀਤ ਅਜੂਹਾ |
---|
ਜਨਮ ਦਾ ਨਾਮ | ਚਰਨਜੀਤ ਅਜੂਹਾ |
---|
ਮੂਲ | ਪੰਜਾਬ, ਭਾਰਤ |
---|
ਵੰਨਗੀ(ਆਂ) | ਬਾਲੀਵੁੱਡ, ਭੰਗੜਾ (ਸੰਗੀਤ), ਲੋਕ ਸੰਗੀਤ |
---|
ਕਿੱਤਾ | ਰਿਕਾਰਡ ਨਿਰਮਾਤਾ, ਸੰਗੀਤਕਾਰ, |
---|
ਲੇਬਲ | ਵੱਖ-ਵੱਖ |
---|
ਚਰਨਜੀਤ ਅਹੂਜਾ ਇੱਕ ਸੰਗੀਤਕਾਰ ਹੈ। ਚਰਨਜੀਤ ਅਹੂਜਾ ਦੇ ਸੰਗੀਤ ਹੇਠ ਪੰਜਾਬ ਦੇ ਚੋਟੀ ਦੇ ਗਾਇਕਾਂ ਨੇ ਗੀਤ ਗਾਏ ਹਨ।