ਸਮੱਗਰੀ 'ਤੇ ਜਾਓ

ਚਾਂਦੀਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚਾਂਦੀਵਾਲਾ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਸਰਹੱਦੀ (ਭਾਰਤ-ਪਾਕਿ ਸਰਹੱਦੀ ਖੇਤਰ) ਪਿੰਡ ਹੈ। ਸਤਲੁਜ ਦਰਿਆ ਦੇ ਕੰਢੇ ਤੇ ਵੱਸਿਆ ਹੈ। ਇਸਦੇ ਨੇੜੇ ਹੋਰ ਪਿੰਡ ਟੇਂਡੀਵਾਲਾ, ਕਾਲੂਵਾਲਾ, ਕਮਾਲੇਵਾਲਾ ਹਨ। ਇਹ ਫਿਰੋਜ਼ਪੁਰ ਕਸੂਰ ਮਾਰਗ ਤੇ ਹੁਸੈਨੀਵਾਲਾ ਤੋਂ ਤਿੰਨ ਕੁ ਕਿਲੋਮੀਟਰ ਦੂਰੀ ਤੇ ਹੈ।

ਸ਼੍ਰੇਣੀ;ਪਿੰਡ