ਚਾਈ ਨਦੀ ਸਰੋਵਰ
ਦਿੱਖ
ਚਾਈ ਨਦੀ ਸਰੋਵਰ | |
---|---|
柴河水库 | |
ਸਥਿਤੀ | ਟਾਈਲਿੰਗ ਕਾਉਂਟੀ, ਟਾਈਲਿੰਗ ਸਿਟੀ, ਲਿਓਨਿੰਗ ਪ੍ਰਾਂਤ, ਚੀਨ |
ਗੁਣਕ | 42°14′N 124°02′E / 42.24°N 124.03°E |
Primary inflows | Chai River (a branch of Liao River) |
ਬਣਨ ਦੀ ਮਿਤੀ | 1972 |
Water volume | 636,000,000 cubic metres (2.25×1010 cu ft) |
Settlements | ਟਾਈਲਿੰਗ |
ਚਾਈ ਨਦੀ ਸਰੋਵਰ[1] ( Chinese: 柴河水库; pinyin: Chaihe Shuiku ) ਟਾਇਲਿੰਗ ਕਾਉਂਟੀ ਵਿੱਚ ਸਥਿਤ ਇੱਕ ਵੱਡਾ ਸਰੋਵਰ ਹੈ। ਇਹ ਚੀਨ ਦਾ ਇੱਕ ਵੱਡਾ ਪਾਣੀ ਦਾ ਸਰੋਤ ਹੈ।
ਵਰਤਮਾਨ ਵਿੱਚ ਇਹ ਯਿਨਜ਼ੌ ਡਿਸਟ੍ਰਿਕਟ, ਟਾਇਲਿੰਗ ਅਤੇ ਹੋਰ ਨੇੜਲੇ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੇ ਸਰੋਤ ਵਜੋਂ ਕੰਮ ਕਰਦਾ ਹੈ।
ਹਵਾਲੇ
[ਸੋਧੋ]- ↑ "Ministry of water resources, Tieling brach". economic development zone,Tieling China. Archived from the original on 2018-12-23. Retrieved 2018-07-03.