ਚਾਚਾ ਚਤਰਾ
ਦਿੱਖ
ਚਾਚਾ ਚਤਰਾ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦੁਆਰਾ ਰਚਿਆ ਅਤੇ ਪੇਸ਼ ਕੀਤਾ ਜਾਂਦਾ ਇੱਕ ਹਾਸਰਸ ਕਿਰਦਾਰ ਹੈ। ਇਹ ਇੱਕ ਪੇਂਡੂ ਆਦਮੀ ਹੈ ਜੋ ਸਾਦਾ ਕੁੜ੍ਹਤਾ-ਸਲਵਾਰ ਪਾਉਂਦਾ ਹੈ ਅਤੇ ਸਿਰ ਉੱਤੇ ਤੁਰਲੇ ਵਾਲੀ ਪੱਗ ਬੰਨ੍ਹਦਾ ਹੈ। ਆਪਣੀ ਬੋਲੀ ਵਿੱਚ ਇਹ ਪੰਜਾਬੀ ਅਖਾਣਾਂ ਅਤੇ ਮੁਹਾਵਰਿਆਂ ਦੀ ਵਰਤੋਂ ਆਮ ਹੀ ਕਰਦਾ ਹੈ।[1][2]