ਚਾਰਟਰ ਐਕਟ 1793

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਈਸਟ ਇੰਡੀਆ ਕੰਪਨੀ ਅੈਕਟ 1793[1] ਜਿਸ ਨੂੰ ਕਿ ਚਾਰਟਰ ਅੈਕਟ ਵੀ ਕਿਹਾ ਜਾਂਦਾ ਹੈ, ਬ੍ਰਿਟੇਨ ਦੀ ਪਾਰਲੀਮੈਂਟ ਦੁਆਰਾ ਪਾਸ ਕੀਤਾ ਇੱਕ ਅੈਕਟ ਸੀ। ਇਸ ਅੈਕਟ ਨਾਲ ਈਸਟ ਇੰਡੀਆ ਕੰਪਨੀ ਦਾ ਨਵਾਂ ਚਾਰਟਰ ਬਣਾਇਆ ਗਇਆ ਅਤੇ ਕੰਪਨੀ ਨੇ ਭਾਰਤ ਤੇ ਆਪਣਾ ਰਾਜ ਚਾਲੂ ਰੱਖਿਆ। ਇਸ ਅੈਕਟ ਦਾ ਸਭ ਤੋਂ ਮਹੱਤਵਪੂਰਨ ਕੰਮ ਈਸਟ ਇੰਡੀਆ ਕੰਪਨੀ ਦਾ ਵਪਾਰ ਉੱਤੇ ਅਗਲੇ 20 ਸਾਲ ਲਈ ਏਕਾਧਿਕਾਰ ਸੀ।

ਹਵਾਲੇ[ਸੋਧੋ]

  1. Short title as conferred by the Short Titles Act 1896, s. 1; the modern convention for the citation of short titles omits the comma after the word "Act".