ਚਾਰਲਟ ਐਡਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਚਾਰਲਟ ਐਡਮਸ (੧੮੫੯ ਵਿੱਚ ਜਨਮੀ) ਇੱਕ ਆਸਟ੍ਰੇਲੀਆਈ ਪਰਬਤਾਰੋਹੀ ਸਨ। ਆਪ ਯੂਰਪ ਦੀ ਪਹਿਲੀ ਔਰਤ ਬਣੀ ਜੋ ਫਰਵਰੀ ੧੮੮੧ ਵਿਚ, ੨੧ ਸਾਲਾ ਉਮਰ 'ਚ ਮਾਉੰਟ ਕਸਚਿਸਕੋ ਤੇ ਚੜ੍ਹੀ ਸੀ। ਬੀਬੀ ਐਡਮਸ ਦਾ ਜਨਮ ਹੋਬਰਟ, ਤਸਮਾਨੀਆ, ਆਸਟ੍ਰੀਆ ਵਿਖੇ ੧੮੫੯ ਵਿੱਚ ਹੋਇਆ। ਆਪਦੇ ਮਾਤਾ ਦਾ ਨਾਂ ਬਾਰਬਰਾ ਐਡਮਸ ਅਤੇ ਪਿਤਾ ਦਾ ਨਾਂ ਐਡਵਰਡ ਪੈਟਰਨ ਐਡਮਸ ਸਨ।