ਚਾਰਲਸ ਮੈਸੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚਾਰਲਸ ਮੈਸੀਅਰ
ਚਾਰਲਸ ਮੈਸੀਅਰ
ਜਨਮ (1730-06-26)26 ਜੂਨ 1730
ਬੈਡਨਵਿੱਲਰ, ਫਰਾਂਸ
ਮੌਤ 12 ਅਪ੍ਰੈਲ 1817(1817-04-12) (ਉਮਰ 86)
ਪੈਰਿਸ,ਫਰਾਂਸ
ਰਿਹਾਇਸ਼ ਪੈਰਿਸ
ਨਾਗਰਿਕਤਾ ਫਰਾਂਸੀ
ਕੌਮੀਅਤ ਫਰਾਂਸੀ
ਖੇਤਰ ਖਗੋਲ ਸ਼ਾਸਤਰ
ਮਸ਼ਹੂਰ ਕਰਨ ਵਾਲੇ ਖੇਤਰ ਮੈਸੀਅਰ ਕੈਟਾਲਾਗ
ਅਹਿਮ ਇਨਾਮ Cross of the Legion of Honor

ਚਾਰਲਸ ਮੈਸੀਅਰ (ਫਰਾਂਸੀ: [me.sje]; 26 ਜੂਨ 1730 – 12 ਅਪ੍ਰੈਲ 1817) ਇੱਕ ਫਰਾਂਸੀ ਖਗੋਲ ਸ਼ਾਸਤਰੀ ਜਿਸਨੂੰ ਕਿ ਇੱਕ ਖਗੋਲੀ ਕੈਟਾਲਾਗਛਾਪਣ ਕਰਕੇ ਜਾਇਆ ਜਾਂਦਾ ਹੈ। ਇਸ ਵਿੱਚ ਉਸਨੇ ਨੈਬਿਊਲਿਆਂ ਤੇ ਤਾਰਕੀ ਗੁੱਛਿਆਂ ਬਾਰੇ ਦੱਸਿਆ ਹੈ ਅਤੇ ਇਸ ਕੈਟਾਲਾਗ ਨੂੰ 110 "ਮੈਸੀਅਰ ਕੈਟਾਲਾਗ" ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।