ਚਾਰਲਸ ਹੇਨਰੀ ਐਡਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਚਾਰਲਸ ਹੇਨਰੀ ਐਡਮਸ ਅਮ੍ਰੀਕੀ ਪੱਤਰਕਾਰ ਅਤੇ ਸਿਆਸਤਦਾਨ ਸਨ, ਜਿਹਨਾਂ ਨੇ ਮੇਲਰੋਸ, ਮੈਸਾਚੁਸੇਟਸ ਦੇ ਸ਼ਹਿਰਦਾਰ ਵੱਜੋਂ ਆਪਣੀਆਂ ਸੇਵਾਵਾਂ ਦਿਤੀਆਂ। ਐਡਮਸ ਮੇਲਰੋਸ ਪਤ੍ਰਿਕਾ ਦੇ ਪ੍ਰਕਾਸ਼ਕ ਸਨ, ਅਤੇ ਦੀ ਬੋਸਟਨ ਅਡਵਾਈਸਰ ਅਤੇ ਦੀ ਬੋਸਟਨ ਈਵਨਿੰਗ ਰਿਕਾਰਡ ਦੇ ਸਹਾਇਕ ਵਪਾਰ ਪ੍ਰਬੰਧਕ ਸਨ।