ਚਾਰ ਸਾਹਿਬਜ਼ਾਦੇ: ਰਾਈਜ਼ ਆਫ਼ ਬੰਦਾ ਸਿੰਘ ਬਹਾਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚਾਰ ਸਾਹਿਬਜ਼ਾਦੇ
ਰਾਈਜ਼ ਆਫ਼ ਬੰਦਾ ਸਿੰਘ ਬਹਾਦਰ
ਸਰਕਾਰੀ ਪੋਸਟਰ
ਨਿਰਦੇਸ਼ਕ ਹੈਰੀ ਬਵੇਜਾ
ਨਿਰਮਾਤਾ ਪੰਮੀ ਬਵੇਜਾ
ਲੇਖਕ ਹੈਰੀ ਬਵੇਜਾ
ਰਿਲੀਜ਼ ਮਿਤੀ(ਆਂ) 11 ਨਵੰਬਰ 2016
ਦੇਸ਼ ਭਾਰਤ
ਭਾਸ਼ਾ ਪੰਜਾਬੀ
ਹਿੰਦੀ
ਅੰਗ੍ਰੇਜ਼ੀ

ਚਾਰ ਸਾਹਿਬਜ਼ਾਦੇ: ਰਾਈਜ਼ ਆਫ਼ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Chaar Sahibzaade - Rise of Banda Singh Bahadur) ਆਉਣ ਵਾਲੀ ਪੰਜਾਬੀ ਐਨੀਮੇਟਡ ਫਿਲਮ ਹੈ, ਜੋ ਕਿ 2014 ਦੀ ਫੀਲਮ ਚਾਰ ਸਾਹਿਬਜ਼ਾਦੇ ਦਾ ਇੱਕ ਸੀਕਵਲ ਹੈ। ਇਹ ਫਿਲਮ 11 ਨਵੰਬਰ 2016 ਨੂੰ ਰਲੀਜ਼ ਹੋਵੇਗੀ।[1][2][3]

ਟ੍ਰੇਲਰ[ਸੋਧੋ]

13 ਅਕਤੂਬਰ 2016 ਨੂੰ ਪੰਜਾਬੀ ਭਾਸ਼ਾ ਵਿਛ ਇਸਦਾ ਟ੍ਰੇਲਰ ਇਰੋਸ ਨਾਓ ਵੱਲੋਂ ਰਲੀਜ਼ ਕੀਤਾ ਗਿਆ।[4]

ਹਵਾਲੇ[ਸੋਧੋ]