ਸਮੱਗਰੀ 'ਤੇ ਜਾਓ

ਚਿਤਪਾਵਨ ਬ੍ਰਾਹਮਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚਿਤਪਾਵਨ ਬ੍ਰਾਹਮਣ ਭਾਰਤ ਦੇ ਕੋਂਕਣ ਵਿੱਚ ਰਹਿਣ ਵਾਲੇ ਬ੍ਰਾਹਮਣਾਂ ਦੀ ਬਰਾਦਰੀ ਦਾ ਨਾਂਅ ਹੈ। ਇਹ ਮੁੱਖ ਤੌਰ ਉੱਤੇ ਹਿੰਦੂ ਧਰਮ ਨੂੰ ਮੰਨਦੇ ਹਨ। 18ਵੀਂ ਸਦੀ ਤੱਕ ਚਿਤਪਾਵਨਾਂ ਨੂੰ ਸਮਾਜ ਵਿੱਚ ਹੋਰ ਬ੍ਰਾਹਮਣਾਂ ਨਾਲੋਂ ਨੀਵਾਂ ਦਰਜਾ ਦਿੱਤਾ ਜਾਂਦਾ ਸੀ।[1][2][3] ਉਹ ਪੇਸ਼ਵਿਆਂ ਦੇ ਸਮੇਂ ਭਾਰਤੀ ਸਮਾਜ ਦੀ ਮੁੱਖਧਾਰਾ ਵਿੱਚ ਆਏ। ਉਹ ਕੋਂਕਣੀ ਦੀ ਉਪਬੋਲੀ ਚਿਤਪਾਵਨੀ ਬੋਲੀ ਬੋਲਦੇ ਹਨ। 

ਇਹ ਬਰਾਦਰੀ ਮਹਾਂਰਾਸ਼ਟਰ ਤੋਂ ਇਲਾਵਾ ਬਾਕੀ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਵੀ ਫ਼ੈਲੀ ਹੋਈ ਹੈ।

ਹਵਾਲੇ[ਸੋਧੋ]

  1. Pran Nath Chopra (1982). Religions and communities of।ndia. Vision Books. p. 49.
  2. H. H. Dodwell. The Cambridge History of।ndia: British।ndia, 1497-1858. p. 385.
  3. Bernard S. Cohn, Milton Singer (2007). Structure and Change in।ndian Society. pp. 399–400. ISBN 978-0-202-36138-3.