ਚਿਨਸੁਕੋ
ਦਿੱਖ
Chinsuko | |
---|---|
ਸਰੋਤ | |
ਸੰਬੰਧਿਤ ਦੇਸ਼ | China, Japan |
ਇਲਾਕਾ | Okinawa |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | Lard, flour |
ਚਿਨਸੁਕੋ ਜਪਾਨ ਦੀ ਪਰੰਪਰਿਕ ਮਿਠਾਈ ਹੈ ਜੋ ਕੀ ਓਕੀਨਾਵਾ ਤੇ ਯਾਦਗਾਰ ਤੋਫੇ ਦੀ ਤਰਾਂ ਲਿੱਤੀ ਜਾਂਦੀ ਹੈ। ਇਹ ਇੱਕ ਤਰਾਂ ਦਾ ਬਿਸਕੁਟ ਹੁੰਦਾ ਹੈ ਜੋ ਕੀ ਆਟੇ ਦੇ ਬਣੇ ਹੁੰਦੇ ਹਨ ਅਤੇ ਸ਼ੋਰਟਬਰੈਡ ਦੀ ਤਰਾਂ ਹੁੰਦੇ ਹਨ।[1] ਚਿਨਸੁਕੋ ਓਕੀਨਾਵਾ ਵਿੱਚ 400 ਸਾਲਾਂ ਪਹਿਲਾਂ ਚੀਨ ਤੋਂ ਪੇਸ਼ ਹੋਇਆ ਸੀ। ਇਸ ਮਿਠਾਈ ਨੂੰ ਚੀਨ ਦੇ ਸ਼ਹਿਰਾਂ ਵਿੱਚ ਆਮ ਖਾਇਆ ਜਾਂਦਾ ਹੈ। ਇਹ ਇੱਕ ਤਰਾਂ ਦੀ ਉਬਲੀ ਚੀਨੀ, ਸੂਰ ਦਾ ਫ਼ੈਟ ਅਤੇ ਆਟੇ ਦੇ ਮਿਸ਼ਰਣ ਤੋਂ ਬਣੀ ਹੁੰਦੀ ਹੈ। ਰ੍ਯੁਕੁ ਰਾਜ ਵਿੱਚ ਚਿਨਸੁਕੋ ਇੱਕ ਇੱਕਲੀ ਮਿਠਾਈ ਸੀ ਜੋ ਕੀ ਸ਼ਾਹੀ ਦਰਬਾਰ ਵਿੱਚ ਖਾਈ ਜਾ ਸਕਦੀ ਸੀ। ਅੱਜ ਚਿਨਸੁਕੋ ਇੱਕ ਬਹੁਤ ਪਰਸਿੱਧ ਤੋਫ਼ਾ ਮੰਨਿਆ ਹਜਾਂਦਾ ਹੈ ਪਰ ਇਹ ਹਜੇ ਵੀ ਬਹੁਤ ਮਸ਼ਹੂਰ ਮਿਠਾਈ ਹੈ।[2]
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |