ਚਿਨ ਸ਼ੀ ਹੁਆਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿਨ ਸ਼ੀ ਹੁਆਂਗਦੀ
秦始皇帝
Qinshihuang.jpg
King of Qin
ਸ਼ਾਸਨ ਕਾਲ 7 ਮਈ 247 – 220 ਈ.ਪੂ.
ਪੂਰਵ-ਅਧਿਕਾਰੀ King Zhuangxiang
Emperor of China
Reign 220 ਈ.ਪੂ. – 10 ਸਤੰਬਰ 210 ਈ.ਪੂ.
successor1 Qin Er Shi
ਔਲਾਦ Crown Prince Fusu
Qin Er Shi
Prince Gao
ਪੂਰਾ ਨਾਂ
Ancestral name: Ying ()
Clan name: Zhao ()
Given name: Zheng ()
ਘਰਾਣਾ Qin dynasty
ਪਿਤਾ King Zhuangxiang
ਮਾਂ Lady Zhao
ਜਨਮ 7 February 260 ਈ.ਪੂ.
ਮੌਤ 10 August 210 ਈ.ਪੂ. (age 50[1])

ਕਿਨ ਸ਼ੀ ਹੁਆਂਗ (260–210 ਈ.ਪੂ.[2]), personal name Ying Zheng, ਕਿਨ ਰਿਆਸਤ ਦਾ ਰਾਜਾ ਸੀ (ਰਾ. 246–221 ਈ.ਪੂ.[3]) ਜਿਸਨੇ ਬਾਕੀ ਸਭ ਲੜ ਰਹੀਆਂ ਰਿਆਸਤਾਂ ਨੂੰ ਜਿੱਤ ਕੇ 221 ਈ.ਪੂ. ਵਿੱਚ ਚੀਨ ਨੂੰ ਇੱਕ ਕੀਤਾ।[3] ਉਸਨੇ ਪਹਿਲੇ ਹਾਕਮਾਂ ਵਲੋਂ ਵਰਤਿਆ ਗਿਆ ਖਿਤਾਬ ਨਹੀਂ ਵਰਤਿਆ ਸਗੋਂ, 220 ਤੋਂ 210 ਈ.ਪੂ. ਤੱਕ ਕਿਨ ਵੰਸ਼ ਦੇ ਪਹਿਲੇ ਸਮਰਾਟ ਵਜੋਂ ਹਕੂਮਤ ਕੀਤੀ।

ਹਵਾਲੇ[ਸੋਧੋ]

  1. Although 49 by the Chinese reckoning.
  2. Wood, Frances. (2008). China's First Emperor and His Terracotta Warriors, pp. 2–33. Macmillan Publishing, 2008.।SBN 0-312-38112-3.
  3. 3.0 3.1 Duiker, William J. & al. World History: Volume।: To 1800, 5th ed., p. 78. Thomson Higher Education Publishing, 2006.।SBN 0-495-05053-9.