ਚਿਪ
Jump to navigation
Jump to search
![]() | ਇਸ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਇੱਕ ਚਿਪ (ਮੈਮਰੀ ਕਾਰਡ), ਫਲੈਸ਼ ਕਾਰਡ ਜਾਂ ਮੈਮੋਰੀ ਕਾਰਟ੍ਰੀਜ ਇੱਕ ਇਲੈਕਟ੍ਰਾਨਿਕ ਫਲੈਸ਼ ਮੈਮੋਰੀ ਡਾਟਾ ਸਟੋਰੇਜ ਡਿਵਾਈਸ ਹੈ, ਜੋ ਡਿਜੀਟਲ ਜਾਣਕਾਰੀ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ | ਇਹ ਆਮ ਤੌਰ 'ਤੇ ਪੋਰਟੇਬਲ ਇਲੈਕਟ੍ਰੋਨਿਕ ਉਪਕਰਣਾਂ ਵਿੱਚ ਵਰਤਿਆ ਜਾਂਦਾ ਹੈ, ਜਿਵੇਂ ਕਿ ਡਿਜ਼ੀਟਲ ਕੈਮਰੇ, ਮੋਬਾਈਲ ਫੋਨ, ਲੈਪਟਾਪ ਕੰਪਿਊਟਰ, ਟੇਬਲੇਟ, ਪੀਡੀਏ, ਪੋਰਟੇਬਲ ਮੀਡੀਆ ਪਲੇਅਰ, ਵੀਡੀਓ ਗੇਮ ਕਨਸੋਲ, ਸਿੰਥੈਸਾਈਜ਼ਰ, ਇਲੈਕਟ੍ਰਾਨਿਕ ਕੀਬੋਰਡ ਅਤੇ ਡਿਜੀਟਲ ਪਿਯਨੋਸ | ਇਹਦੇ ਵਿੱਚ ਅਸੀਂ ਗੀਤ, ਵੀਡੀਓ, ਤਸਵੀਰਾਂ, ਲਿਖਤਾਂ(text) ਆਦਿ ਸਾਂਭ ਕੇ ਰੱਖ ਸਕਦੇ ਹਾਂ|