ਸਮੱਗਰੀ 'ਤੇ ਜਾਓ

ਚਿਰਾਗ ਖੁਰਾਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚਿਰਾਗ ਗੁਲਸ਼ਨ ਖੁਰਾਣਾ (ਜਨਮ 3 ਨਵੰਬਰ 1992) ਇੱਕ ਭਾਰਤੀ ਕ੍ਰਿਕਟਰ ਹੈ ਜੋ ਘਰੇਲੂ ਕ੍ਰਿਕਟ ਵਿੱਚ ਮਹਾਰਾਸ਼ਟਰ ਦੀ ਕ੍ਰਿਕਟ ਟੀਮ ਲਈ ਖੇਡਦਾ ਹੈ। ਉਹ ਆਲਰਾਊਂਡਰ ਹੈ ਅਤੇ ਸੱਜੇ ਹੱਥ ਨਾਲ ਬੱਲੇਬਾਜ਼ੀ ਅਤੇ ਸੱਜੇ ਹੱਥ ਨਾਲ਼ ਹੀ ਗੇਂਦਬਾਜ਼ੀ ਕਰਦਾ ਹੈ। [1]

ਉਹ 2017-18 ਰਣਜੀ ਟਰਾਫੀ ਵਿੱਚ ਮਹਾਰਾਸ਼ਟਰ ਲਈ ਪੰਜ ਮੈਚਾਂ ਵਿੱਚ 21 ਖਿਡਾਰੀ ਆਊਟ ਕਰਨ ਸਦਕਾ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਸੀ। [2]

ਹਵਾਲੇ

[ਸੋਧੋ]
  1. "Ranji Trophy: Chirag Khurana, Ankit Bawne hit tons on a good last day for Maharashtra against Gujarat". Indian Express. Retrieved 19 February 2015.
  2. "Ranji Trophy, 2017/18: Maharashtra batting and bowling averages". ESPN Cricinfo. Retrieved 3 April 2018.