ਚਿੰਤਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਔਗਸਤ ਰੋਦਿਨ ਦਾ ਤਰਾਸਿਆ ਇਹ ਬੁੱਤ "ਚਿੰਤਕ" (ਫਰਾਂਸੀਸੀ: Le Penseur)

ਚਿੰਤਕ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਸ ਦੀ ਜੀਵਨ ਸਰਗਰਮੀ ਦਾ ਉਘੜਵਾਂ ਲੱਛਣ ਉਸ ਦੀ ਬੌਧਿਕ ਸਰਗਰਮੀ ਹੁੰਦੀ ਹੈ। ਉਹ ਮਨੁੱਖ ਦੇ ਬੌਧਿਕ ਸੱਭਿਆਚਾਰ ਨੂੰ ਅਪਣਾ ਕੇ ਨਵੇਂ ਅਤੇ ਮੌਲਿਕ ਵਿਚਾਰਾਂ ਦਾ ਨਿਰਮਾਣ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ।