ਸਮੱਗਰੀ 'ਤੇ ਜਾਓ

ਚਿੱਟਾ ਸਿੱਧੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚਿੱਟਾ ਸਿੱਧੂ ਪੰਜਾਬੀ ਵਾਰਤਕਕਾਰ ਹੈ। ਉਹਨਾਂ ਦੀ ਵਾਰਤਕ ਦੀ ਇੱਕ ਕਿਤਾਬ "ਦੋ ਢਾਈ ਸਾਲ" ਪ੍ਰਕਾਸ਼ਿਤ ਹੋਈ ਹੈ। ਇਹ ਕਿਤਾਬ ਪਹਿਲੀ ਵਾਰ 2018 ਵਿੱਚ ਛਪੀ ਸੀ। ਹੁਣ ਤੱਕ ਇਸ ਦੇ ਕੁੱਲ ਪੰਜ ਐਡੀਸ਼ਨ ਛੱਪ ਚੁੱਕੇ ਹਨ।