ਚਿੱਤਰਗਰਾਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚਿੱਤਰਗਰਾਫ਼ ਸੰਕੇਤਾਂ ਦੀ ਵਰਤੋਂ ਕਰਦੇ ਹੋਏ, ਅੰਕੜਿਆਂ ਨੂੰ ਚਿੱਤਰ ਦੀ ਸਹਾਇਤਾ ਨਾਲ ਦਰਸਾਉ ਨੂੰ ਚਿੱਤਰਗਰਾਫ਼ ਕਿਹਾ ਜਾਂਦਾ ਹੈ। ਅੰਕੜਿਆਂ ਨੂੰ ਸਪਸ਼ਟ ਕਰਨ ਲਈ ਕਈ ਵਾਰ ਗਰਾਫ਼ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਇਸ ਗਰਾਫ਼ ਨਾਲ ਅਸੀਂ ਅਨੁਮਾਨ ਹੀ ਲਗਾ ਸਕਦੇ ਹਾਂ।

ਜਿਵੇਂ ਕਿਸੇ ਦਫਤਰ ਨੇ ਆਪਣੇ ਉਪਭੋਗਤਾਵਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਪੱਤਰ ਪਾਏ ਜਿਹਨਾਂ ਨੂੰ ਅੰਕੜਿਆਂ ਵਿੱਚ ਦਰਸਾਇਆ ਗਿਆ ਹੈ।[1]
ਦਿਨ ਪੱਤਰਾਂ ਦੀ ਗਿਣਤੀ ਪੱਤਰਾਂ ਦੀ ਗਿਣਤੀ (ਚਿੱਤਰ)
ਸੋਮਵਾਰ 10 Email Silk.svg
ਮੰਗਲਵਾਰ 17 Email Silk.svg Image from the Silk icon theme by Mark James half left.svg
ਬੁੱਧਵਾਰ 29 Email Silk.svg Email Silk.svg Email Silk.svg
ਵੀਰਵਾਰ 41 Email Silk.svg Email Silk.svg Email Silk.svg Email Silk.svg
ਸ਼ੁੱਕਰਵਾਰ 18 Email Silk.svg Email Silk.svg

ਮਿਆਰ: Email Silk.svg = 10 ਪੱਤਰ

ਹਵਾਲੇ[ਸੋਧੋ]

  1. Gove, Philip Babcock. (1993). Webster's Third New।nternational Dictionary of the English Language Unabridged. Merriam-Webster।nc.।SBN 0-87779-201-1.