ਚੀਚਾ
ਦਿੱਖ
ਚੀਚਾ | |
|---|---|
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਅੰਮ੍ਰਿਤਸਰ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਡ ਚੀਚਾ, ਅੰਮ੍ਰਿਤਸਰ ਜਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਅੰਮ੍ਰਿਤਸਰ- ਅਟਾਰੀ ਰੋਡ ਉੱਤੇ ਸਥਿਤ ਹੈ ਅਤੇ ਇਸ ਪਿੰਡ ਦੀ ਹੱਦ ਬਾਬਾ ਸੋਹਣ ਸਿੰਘ ਭਕਨਾ ਦੇ ਪਿੰਡ ਭਕਨਾ ਕਲਾਂ ਦੇ ਨਾਲ ਲਗਦੀ ਹੈ।[1]
| ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਖੇਤਰ | ਨਜਦੀਕ | ਥਾਣਾ |
|---|---|---|---|---|---|
| ਅੰਮ੍ਰਿਤਸਰ | ਅਟਾਰੀ | ਅੰਮ੍ਰਿਤਸਰ-ਅਟਾਰੀ ਰੋਡ |
ਪਿੰਡ ਬਾਰੇ ਜਾਣਕਾਰੀ
[ਸੋਧੋ]ਇਸ ਪਿੰਡ ਵਿੱਚ 11 ਮਿਸਲਾਂ ਵਿੱਚੋਂ ਮਿਸਲ ਸ਼ਹੀਦਾਂ ਦੇ ਮੀਤ ਜਥੇਦਾਰ ਬਾਬਾ ਨੌਧ ਸਿੰਘ ਦਾ ਜਨਮ ਹੋਇਆ ਸੀ।
ਆਬਾਦੀ ਸੰਬੰਧੀ ਅੰਕੜੇ
[ਸੋਧੋ]| ਵਿਸ਼ਾ[2] | ਕੁੱਲ | ਮਰਦ | ਔਰਤਾਂ |
|---|---|---|---|
| ਘਰਾਂ ਦੀ ਗਿਣਤੀ | 591 | ||
| ਆਬਾਦੀ | 3,383 | 1,838 | 1,545 |
| ਬੱਚੇ (0-6) | 436 | 248 | 188 |
| ਅਨੁਸੂਚਿਤ ਜਾਤੀ | 1,157 | 617 | 540 |
| ਪਿਛੜੇ ਕਵੀਲੇ | 0 | 0 | 0 |
| ਸਾਖਰਤਾ | 70.21 % | 75.16 % | 64.41 % |
| ਕੁਲ ਕਾਮੇ | 1,188 | 1,019 | 169 |
| ਮੁੱਖ ਕਾਮੇ | 1,156 | 0 | 0 |
| ਦਰਮਿਆਨੇ ਕਮਕਾਜੀ ਲੋਕ | 32 | 17 | 15 |
ਪਿੰਡ ਵਿੱਚ ਆਰਥਿਕ ਸਥਿਤੀ
[ਸੋਧੋ]ਪਿੰਡ ਵਿੱਚ ਮੁੱਖ ਥਾਵਾਂ
[ਸੋਧੋ]ਧਾਰਮਿਕ ਥਾਵਾਂ
[ਸੋਧੋ]ਇਤਿਹਾਸਿਕ ਥਾਵਾਂ
[ਸੋਧੋ]ਗੁਰਦੁਆਰਾ ਜਨਮ ਅਸਥਾਨ ਬਾਬਾ ਨੌਧ ਸਿੰਘ ਸ਼ਹੀਦ ਹੈ
ਸਹਿਕਾਰੀ ਥਾਵਾਂ
[ਸੋਧੋ]ਸਰਕਾਰੀ ਹਾਈ ਸਕੂਲ, ਸਿਵਲ ਡਿਸਪੈਂਸਰੀ, ਪਸ਼ੂ ਡਿਸਪੈਂਸਰੀ, ਜਲ ਘਰ ਤੇ ਆਂਗਣਵਾੜੀ ਸੈਂਟਰ ਆਦਿ ਦੀ ਸਹੂਲਤ ਹੈ।
ਪਿੰਡ ਵਿੱਚ ਖੇਡ ਗਤੀਵਿਧੀਆਂ
[ਸੋਧੋ]ਪਿੰਡ ਵਿੱਚ ਸਮਾਰੋਹ
[ਸੋਧੋ]ਪਿੰਡ ਦੀਆ ਮੁੱਖ ਸਖਸ਼ੀਅਤਾਂ
[ਸੋਧੋ]ਫੋਟੋ ਗੈਲਰੀ
[ਸੋਧੋ]ਪਹੁੰਚ
[ਸੋਧੋ]ਹਵਾਲੇ
[ਸੋਧੋ]- ↑ ਮਨਮੋਹਨ ਸਿੰਘ ਬਾਸਰਕੇ (1 ਜੂਨ 2016). "ਪਿੰਡ ਚੀਚਾ". ਪੰਜਾਬੀ ਟ੍ਰਿਬਿਊਨ. Retrieved 22 ਜੂਨ 2016.
- ↑ "census". 2011. Retrieved 22 ਜੂਨ 2016.