ਚੀਚ ਵਹੁਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੀਚ ਵਹੁਟੀ
Trombidium.spec.1706.jpg
ਵਿਗਿਆਨਿਕ ਵਰਗੀਕਰਨ
ਜਗਤ: ਐਨੀਮਲੀਆ
ਸੰਘ: ਅਰਥਰੋਪੋਡਾ
ਉੱਪ-ਸੰਘ: ਚੇਲੀਸੇਰਾਟਾ
ਵਰਗ: ਅਰਚਨਿਦਾ
ਉੱਪ-ਵਰਗ: ਅਕਾਰੀ
ਤਬਕਾ: ਟ੍ਰੋਮਬੀਡੀਫੋਰਮਜ਼
ਉੱਪ-ਤਬਕਾ: ਪ੍ਰੋਸਤੋਗਮਾਤਾ
ਉੱਚ-ਪਰਿਵਾਰ: ਟ੍ਰੋਮਬੀਡੀਓਡੀਆ

ਚੀਚ ਵਹੁਟੀ ਜਾਂ ਵੀਰ ਵਹੁਟੀ ਜਾਂ ਇੰਦਰ ਵਧੂ ਇਸ ਨੂੰ ਅੰਗਰੇਜ਼ੀ ਵਿੱਚ ਇਸ ਨੂੰ ਵੈਲਵਟ ਮਾਈਟ ਕਿਹਾ ਜਾਂਦਾ ਹੈ। ਇਸ ਦਾ ਰੰਗ ਗੂੜ੍ਹੇ ਲਾਲ ਰੰਗ ਦਾ ਹੁੰਦਾ ਹੈ।[1] ਇਸ ਦੇ ਉੱਪਰ ਲੂਆਂ ਜਿਹਾ ਮਖ਼ਮਲ ਵਰਗਾ ਮਹਿਸੂਸ ਹੁੰਦਾ ਹੈ। ਇਹ ਜੀਵ ਬਹੁਤ ਨਾਜ਼ੁਕ ਅਤੇ ਮੁਲਾਇਮ ਹੁੰਦਾ ਸੀ। ਇਹ ਜੀਵ ਸਾਰਾ ਸਾਲ ਧਰਤੀ ਦੇ ਹੇਠਾਂ ਹੀ ਗੁਜ਼ਾਰਦਾ, ਕੇਵਲ ਭਰਵੇਂ ਮੀਂਹਾਂ ਸਮੇਂ ਹੀ ਧਰਤੀ ਤੋਂ ਬਾਹਰ ਨਿਕਲਦਾ। ਇਹ ਹਾਨੀਕਾਰਕ ਕੀਟਾਂ ਅਤੇ ਉਹਨਾਂ ਦੇ ਆਂਡਿਆਂ ਨੂੰ ਖਾ ਕੇ ਧਰਤੀ ਦੀ ਸਿਹਤ ਨੂੰ ਤੰਦਰੁਸਤ ਬਣਾਉਂਦਾ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. L. Conradt, S. A. Corbet, T. J. Roper, E. J. Bodsworth (2002) Parasitism by the mite Trombidium breei on four U.K. butterfly species. Ecological Entomology 27(6):651-659