ਚੀਨ-ਪਾਕਿਸਤਾਨ ਆਰਥਕ ਰਾਹਦਾਰੀ
ਦਿੱਖ
ਚੀਨ-ਪਾਕਿਸਤਾਨ ਆਰਥਕ ਰਾਹਦਾਰੀ (ਚੀਨੀਃ 中国-巴基斯坦经济走廊; ਉਰਦੂਃ پاكستان-چین اقتصادی راہداری ) ਇੱਕ ਆਰਥਕ ਰਾਹਦਾਰੀ ਹੈ ਜਿਸ ਵਿੱਚ $51 ਬਿਲੀਅਨ ਦੇ ਖਰਚ ਉੱਤੇ ਹੋਣ ਵਾਲੇ ਕਾਰਜ ਸ਼ਾਮਿਲ ਹਨ।[1] ਇਸਦਾ ਟੀਚਾ ਸੜਕਾਂ, ਰੇਲ ਅਤੇ ਪਾਈਪਲਾਈਨਾਂ ਰਾਹੀਂ ਕਾਸ਼ਗ਼ਾਰ ਅਤੇ ਗਵਾਦਰ ਨੂੰ ਜੋੜਨਾ ਹੈ।.[2][3] right|thumb|ਗਵਾਦਰ ਬੰਦਰਗਾਹ 2007 ਵਿੱਚ ਸ਼ੁਰੂ ਹੋ ਚੁੱਕੀ ਹੈ।