ਚੁਟਕੀ ਮਾਰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੁਟਕੀ ਮਾਰਨ ਦੀ ਵੀਡੀਓ
ਚੁਟਕੀ ਮਾਰਨ ਦੀ ਇੱਕ ਹੋਰ ਤਕਨੀਕ

ਚੁਟਕੀ ਮਾਰਨਾ ਉਂਗਲੀਆਂ ਦੇ ਨਾਲ ਇੱਕ ਵਿਸ਼ੇਸ਼ ਧੁਨੀ ਪੈਦਾ ਕਰਨ ਨੂੰ ਕਿਹਾ ਜਾਂਦਾ ਹੈ। ਮੁੱਖ ਤੌਰ ਉੱਤੇ ਸਭ ਤੋਂ ਪਹਿਲਾਂ ਅੰਗੂਠੇ ਅਤੇ ਕਿਸੇ ਹੋਰ ਉਂਗਲ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਅਤੇ ਫਿਰ ਉਂਗਲ ਨੂੰ ਜ਼ੋਰ ਨਾਲ ਥੱਲੇ ਵੱਲ ਹੱਥ ਦੀ ਤਲੀ ਉੱਤੇ ਤੇਜ਼ ਗਤੀ ਨਾਲ ਮਾਰਿਆ ਜਾਂਦਾ ਹੈ।

ਹਵਾਲੇ[ਸੋਧੋ]