ਚੁੰਬਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੁੰਬਕ

ਚੁੰਬਕ ਇੱਕ ਤਰਾਂ ਦਾ ਪੱਥਰ ਹੁੰਦਾ ਜੋ ਕਿ ਚੁੰਬਕੀ ਖੇਤਰ ਨੂੰ ਬਣਾਉਂਦਾ ਹੈ।ਇਹਨੂੰ ਮਿਕਨਾਤੀਸ ਵੀ ਆਖਦੇ ਹਨ। ਚੀਨ ਵਿੱਚ ਚੁੰਬਕ ਨੂੰ 'ਚੂਸੀ' ਕਿਹਾ ਜਾਂਦਾ ਹੈ।