ਸਮੱਗਰੀ 'ਤੇ ਜਾਓ

ਚੂੰਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੂੰਆ ਕੱਦੂ, ਟੀਂਡੇ, ਦੀ ਵੇਲ ਜਾਂ ਕਿਸੇ ਹੋਰ ਵੇਲ ਨੂੰ ਲੱਗਿਆ ਹੋਇਆ ਛੋਟਾ ਫਲ ਹੁੰਦਾ ਹੈ। ਇਹ ਕੱਦੂ, ਟੀਂਡੇ ਦਾ ਹੀ ਛੋਟਾ ਰੂਪ ਹੁੰਦਾ ਹੈ। ਇਸ ਨੂੰ ਕਈ ਇਲਾਕਿਆਂ ਵਿੱਚ ਚੂਣਾ ਵੀ ਕਿਹਾ ਜਾਂਦਾ ਹੈ।