ਚੇਂਗਹਾਈ ਝੀਲ
ਦਿੱਖ
ਚੇਂਗਹਾਈ ਝੀਲ | |
---|---|
ਸਥਿਤੀ | ਚੇਂਗਹਾਈ ਟਾਊਨ, ਯੋਂਗਸ਼ੇਂਗ ਕਾਉਂਟੀ, ਜੂੰਨਾਨ |
ਗੁਣਕ | 26°32′52″N 100°39′38″E / 26.54778°N 100.66056°E |
Catchment area | 228.9 km2 (88.4 sq mi) |
Basin countries | ਚੀਨ |
ਵੱਧ ਤੋਂ ਵੱਧ ਲੰਬਾਈ | 19.35 km (12 mi) |
ਵੱਧ ਤੋਂ ਵੱਧ ਚੌੜਾਈ | 5.3 km (3 mi) |
Surface area | 77.22 km2 (0 sq mi) |
ਔਸਤ ਡੂੰਘਾਈ | 25.7 m (84 ft) |
ਵੱਧ ਤੋਂ ਵੱਧ ਡੂੰਘਾਈ | 35.1 m (115 ft) |
Water volume | 1.987 billion cubic metres (70.2×10 9 cu ft) |
Surface elevation | 1,503 m (4,931 ft) |
ਚੇਂਗਹਾਈ ਝੀਲ ( Chinese: 程海; pinyin: Chénghaǐ ) ਚੀਨ ਦੇ ਜੂੰਨਾਨ ਸੂਬੇ ਵਿੱਚ ਇੱਕ ਪਠਾਰ ਝੀਲ ਹੈ। ਝੀਲ ਦਾ ਕੁੱਲ ਖੇਤਰਫਲ ਲਗਭਗ 77.22 ਵਰਗ ਕਿਲੋਮੀਟਰ (29.81 ਵਰਗ ਮੀਲ) ਹੈ ।[1] ਚੇਂਗਹਾਈ ਝੀਲ ਦੁਨੀਆ ਦੀਆਂ ਸਿਰਫ਼ ਤਿੰਨ ਝੀਲਾਂ ਵਿੱਚੋਂ ਇੱਕ ਹੈ ਜਿੱਥੇ ਸਪੀਰੂਲਿਨਾ ਕੁਦਰਤੀ ਤੌਰ 'ਤੇ ਪਾਈ ਜਾਂਦੀ ਹੈ।
ਨੋਟਸ
[ਸੋਧੋ]- ↑ Sumin, Wang; Hongshen, Dou (1998). Lakes in China. Beijing: Science Press. p. 377. ISBN 7-03-006706-1.