ਸਮੱਗਰੀ 'ਤੇ ਜਾਓ

ਚੇਤਨਪੁਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੇਤਨਪੁਰਾ ਪੰਜਾਬ ਦੇ ਮਾਝੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਹੈ। ਸ਼ਹੀਦ ਭਗਤ ਸਿੰਘ ਦੇ ਸਾਥੀਆਂ ਵਿੱਚੋਂ ਇੱਕ ਅਤੇ ਕਿਰਤੀ ਨਾਮ ਦੇ ਰਸਾਲੇ ਦੇ ਸੰਪਾਦਕ ਸੋਹਣ ਸਿੰਘ ਜੋਸ਼ ਇਸ ਪਿੰਡ ਦਾ ਅਜ਼ਾਦੀ ਸੰਗਰਾਮੀਆ ਸੀ।

ਹਵਾਲੇ

[ਸੋਧੋ]