ਸਮੱਗਰੀ 'ਤੇ ਜਾਓ

ਚੇਲਾਮਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੇਲਾਮਮਾ, ਭਾਰਤ ਦੇ ਦੱਖਣੀ ਕਰਨਾਟਕ ਖੇਤਰ ਦੀ ਹਿੰਦੂ ਦੇਵੀ ਹੈ। ਚੇਲਾਮਮਾ ਇੱਕ ਬਿੱਛੂ ਦੀ ਦੇਵੀ ਹੈ ਅਤੇ ਕੋਲਾਰ ਵਿੱਚ ਕੋਲਰਮਮਾ ਦੀ ਪੂਜਾ ਕੀਤੀ ਜਾਂਦੀ ਹੈ।

ਸ਼ਰਧਾਲੂਆਂ ਦਾ ਮੰਨਣਾ ਹੈ ਕਿ ਚੇਲਾਮਮਾ ਦੇ ਅਸਥਾਨ 'ਤੇ ਅਰਦਾਸ ਕਰਨ ਨਾਲ ਬਿਛੂ ਦੇ ਕੱਟੇ ਹੋਏ ਵਿਅਕਤੀ ਨੂੰ ਬਚਾਇਆ ਜਾ ਸਕਦਾ ਹੈ। ਇੱਕ ਪੁਰਾਣੀ ਹੁੰਡੀ ਜੋ ਜ਼ਮੀਨ ਵਿੱਚ ਉੱਕਰੀ ਹੈ ਅਤੇ ਲੋਕ ਪਿਛਲੇ 1,000 ਸਾਲਾਂ ਤੋਂ ਇਸ ਵਿੱਚ ਤੋਹਫੇ ਜਾਂ ਕਾਨਿਕੇ ਪਾ ਰਹੇ ਹਨ ਅਤੇ ਕਿਸੇ ਨੇ ਵੀ ਇਸ ਨੂੰ ਖੋਲਣ ਨਹੀਂ ਦਿੱਤਾ ਜਾਂਦਾ ਹੈ। ਇਸ ਸੰਬੰਧੀ ਦੰਤਕਥਾ ਇਹ ਹੈ ਕਿ ਇਸ ਵਿੱਚ ਪੁਰਾਣੇ ਜ਼ਮਾਨੇ ਦੇ ਕੀਮਤੀ ਪੱਥਰ ਅਤੇ ਸੋਨੇ ਦੇ ਸਿੱਕੇ ਵੀ ਰੱਖੇ ਗਏ ਹਨ।

ਇਸ ਨਾਮ ਵਿੱਚ ਪਿਛੇਤਰ "ਅਮਮਾ" ਸ਼ਾਮਲ ਹੈ ਜੋ ਕਿ ਜ਼ਿਆਦਾਤਰ ਦੱਖਣ ਭਾਰਤੀ ਮਹਿਲਾ ਦੇਵੀਆਂ ਲਈ ਆਮ ਹੀ ਜੁੜਦਾ ਹੈ।

ਬਾਹਰੀ ਲਿੰਕ

[ਸੋਧੋ]