ਚੈਮਬਰਡ ਦਾ ਮਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਚੈਮਬਰਡ ਦਾ ਮਹਿਲ ਇੱਕ ਸ਼ਾਹੀ ਮਹਿਲ ਹੈ।  ਇਹ ਮਹਿਲ ਫਰਾਂਸ ਵਿੱਚ ਸਥਿਤ ਹੈ। ਇਹ ਆਪਣੀ ਵਾਸਤੂਕਲਾ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਇਸ ਮਹਿਲ ਦੀ ਇਮਾਰਤ ਰਾਜਾ ਫਰਾਂਸਿਸ ਵੱਲੋਂ ਬਣਵਾਈ ਗਈ ਸੀ ਜੋ ਕਦੇ ਵੀ ਮੁਕੰਮਲ ਨਹੀਂ ਹੋ ਸਕੀ। ਇਸ ਮਹਿਲ ਨੂੰ ਯੁਨੈਸਕੋ ਵੱਲੋਂ ਵਿਸ਼ਵ ਵਿਰਾਸਤੀ ਸਥਾਨ ਐਲਾਨਿਆ ਗਿਆ ਹੈ ਅਤੇ ਇਸ ਮਹਿਲ ਤੋਂ ਪ੍ਰੇਰਣਾ ਲੈ ਕੇ ਯੂਨੀਵਰਸਿਟੀ ਆਫ ਲੰਦਨ ਵਿੱਚ ਫਾਊਂਡਰਜ਼ ਬਿਲਡਿੰਗ ਬਣਾਈ ਗਈ।,[1][2]|group="nb"}}

ਸ਼ਿਲਪਕਾਰੀ[ਸੋਧੋ]

The château and decorative moat, viewed from the North-West (2015)
Today, the Château de Chambord is a popular tourist attraction.

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]