ਚੋਂਹਠ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੋਂਹਠ ਪਿੰਡ ਪੰਜਾਬ, ਭਾਰਤ ਵਿੱਚ ਪਟਿਆਲਾ ਜ਼ਿਲ੍ਹੇ ਦੀ ਸਮਾਣਾ ਤਹਿਸੀਲ ਵਿੱਚ ਸਥਿਤ ਹੈ।[1] ਇਹ ਪਿੰਡ ਪਟਿਆਲਾ ਤੋਂ ਸਮਾਣਾ ਰੋਡ ਦੇ ਉੱਪਰ ਸਥਿਤ ਹੈ। ਪਟਿਆਲੇ ਤੋਂ ਤਕਰੀਬਨ 17 ਅਤੇ ਸਮਾਣੇ ਤੋਂ ਤਕਰੀਬਨ 12 ਕਿਲੋਮੀਟਰ ਦੂਰ ਹੈ। ਇਸ ਦੀ ਵੋਟ ਤਕਰੀਬਨ 1200 ਹੈ। ਇਸ ਪਿੰਡ ਨੂੰ ਲਗਭਗ 6 ਡੇਰੇ ਵੀ ਲੱਗਦੇ ਹਨ। ਇਥੇ ਸਰਕਾਰੀ ਸਕੂਲ ਅੱਠਵੀਂ ਤੱਕ ਅਗੇਰੀ ਵਿਦਿਆ ਲਈ ਪਿੰਡੋਂ ਬਾਹਰ ਜਾਣਾ ਪੈਂਦਾ ਹੈ। ਇਸ ਪਿੰਡ ਦੀ ਗ੍ਰਾਮ ਪੰਚਾਇਤ ਕੋਲ ਤਕਰੀਬਨ 300 ਕਿੱਲਾ ਪੰਚਾਇਤੀ ਜ਼ਮੀਨ ਵੀ ਹੈ। ਜ਼ਿਆਦਾਤਰ ਵਸੋਂ ਜੱਟ ਸਿੱਖ ਪਰਿਵਾਰਾਂ ਦੀ ਹੈ।

ਇਸ ਨੂੰ ਇਸਦੇ ਨਾਲ ਲੱਗਦੇ ਪਿੰਡ ਖੇੜੀ ਫੱਤਨ ਦੇ ਨਾਂ ਨਾਲ ਜੋੜ ਕੇ ਚੋਂਹਠ ਖੇੜੀ ਵੀ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

  1. "Where is Patiala, Punjab, India on Map Lat Long Coordinates". www.latlong.net. Retrieved 2024-02-10.