ਚੋਲ ਸਾਮਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੱਖਣ ਭਾਰਤ ਵਿੱਚ ਅਤੇ ਕੋਲ ਦੇ ਹੋਰ ਦੇਸ਼ਾਂ ਵਿੱਚ ਤਮਿਲ ਚੋਲ ਸ਼ਾਸਕਾਂ ਨੇ 9ਵੀਂ ਸ਼ਤਾਬਦੀ ਤੋਂ 13ਵੀਂ ਸ਼ਤਾਬਦੀ ਦੇ ਵਿੱਚ ਇੱਕ ਅਤਿਅੰਤ ਸ਼ਕਤੀਸ਼ਾਲੀ ਹਿੰਦੂ ਸਾਮਰਾਜ ਦਾ ਨਿਰਮਾਣ ਕੀਤਾ।