ਸਮੱਗਰੀ 'ਤੇ ਜਾਓ

ਚੌਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੌਰਾ ਪਿੰਡ ਪੰਜਾਬ, ਭਾਰਤ ਦੇ ਪਟਿਆਲਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਪਟਿਆਲਾ-ਰਾਜਪੁਰਾ ਮੁੱਖ ਸੜਕ ਤੋਂ ਸਨੌਰ ਵੱਲ ਜਾਂਦੀ ਲਿੰਕ ਸੜਕ ਤੇ ਸਥਿਤ ਹੈ। ਨਗਰ ਨਿਗਮ ਦੀ ਹੱਦ ਦੇ ਬਿਲਕੁਲ ਨਾਲ ਹੋਣ ਕਾਰਨ ਇਹ ਪਿੰਡ ਇੱਕ ਲਗਭਗ ਸ਼ਹਿਰ ਦਾ ਹੀ ਹਿੱਸਾ ਬਣ ਚੁੱਕਿਆ ਹੈ।