ਸਮੱਗਰੀ 'ਤੇ ਜਾਓ

ਚੰਡੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੰਡਨ ਆਈ, ਭਾਵ ਲੰਡਨ ਦੀ ਅੱਖ, 1999 ਤੋਂ 2006 ਤੱਕ ਦੁਨੀਆ ਦਾ ਸਭ ਤੋਂ ਉੱਚਾ ਚੰਡੋਲ ਸੀ।

ਚੰਡੋਲ ਇੱਕ ਗ਼ੈਰ-ਇਮਾਰਤੀ ਢਾਂਚਾ ਹੁੰਦਾ ਹੈ ਜਿਸ ਵਿੱਚ ਇੱਕ ਸਿੱਧੇ ਖੜ੍ਹੇ ਕੀਤੇ ਚੱਕੇ ਦੀ ਰਿਮ ਉੱਤੇ ਲੋਕਾਂ ਨੂੰ ਝੂਟੇ ਦੇਣ ਵਾਲ਼ੇ ਅੰਗ ਇਸ ਤਰ੍ਹਾਂ (ਆਮ ਤੌਰ ਉੱਤੇ ਮੁਸਾਫ਼ਰ-ਕਾਰ, ਕੈਬਿਨ, ਕੈਪਸੂਲ ਜਾਂ ਗੰਡੋਲੇ ਆਖਿਆ ਜਾਂਦਾ ਹੈ) ਲੱਗੇ ਹੁੰਦੇ ਹਨ ਕਿ ਜਦੋਂ ਚੱਕਾ ਘੁੰਮਦਾ ਹੈ ਤਾਂ ਇਹ ਲੋਕ ਧਰਤੀ ਦੀ ਖਿੱਚ ਕਰ ਕੇ ਸਿੱਧੇ ਰਹਿੰਦੇ ਹਨ।

ਪੰਜਾਬ ਦੇ ਕਈ ਤਿਉਹਾਰਾਂ ਅਤੇ ਮੇਲਿਆਂ ਵਿੱਚ ਇਹ ਆਮ ਵਿਖਾਈ ਦਿੰਦੇ ਹਨ।