ਚੰਦਨ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੰਦਨ ਦਾਸ
ਜਨਮ (1956-03-12) ਮਾਰਚ 12, 1956 (ਉਮਰ 66)
ਮੂਲਦਿੱਲੀ
ਵੰਨਗੀ(ਆਂ)ਗ਼ਜ਼ਲ
ਕਿੱਤਾਕੰਪੋਜ਼ਰ, ਗ਼ਜ਼ਲ ਗਾਇਕ
ਸਾਜ਼ਆਵਾਜ਼
ਲੇਬਲT-Series, Music।ndia, Universal Music

ਚੰਦਨ ਦਾਸ (ਜਨਮ 12 ਮਾਰਚ 1956) ਪ੍ਰਸਿੱਧ ਭਾਰਤੀ ਗ਼ਜ਼ਲ ਗਾਇਕ ਹੈ।

ਸ਼ੁਰੂਆਤੀ ਜੀਵਨ ਅਤੇ ਸਿਖਲਾਈ[ਸੋਧੋ]

ਚੰਦਨ ਦਾਸ ਨੇ ਅੱਠ ਸਾਲ ਦੀ ਉਮਰ ਵਿੱਚ ਉਸਤਾਦ ਮੂਸਾ ਖਾਨ ਦੀ ਰਹਿਨੁਮਾਈ ਤਹਿਤ ਗ਼ਜ਼ਲ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਕਲਾਸੀਕਲ ਸੰਗੀਤ ਦੀ ਸਿਖਲਾਈ ਪੰਡਿਤ ਮਨੀ ਪ੍ਰਸ਼ਾਦ, ਦਿੱਲੀ ਦੇ ਤਹਿਤ ਹਾਸਲ ਕੀਤੀ।

ਹਵਾਲੇ[ਸੋਧੋ]