ਚੰਦਰਕਾਂਤਾ ਗੋਇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੰਦਰਕਾਂਤਾ ਗੋਇਲ
ਵਿਧਾਨ ਸਭਾ ਦੇ ਮੈਂਬਰ ਮਹਾਰਾਸ਼ਟਰ
ਦਫ਼ਤਰ ਵਿੱਚ
1990–2004
ਹਲਕਾਮਾਟੁੰਗਾ
ਨਿੱਜੀ ਜਾਣਕਾਰੀ
ਜਨਮ1932 (1932)
ਮੌਤ (ਉਮਰ 88)
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਵੇਦ ਪ੍ਰਕਾਸ਼ ਗੋਇਲ
ਬੱਚੇਪੀੳੂਸ਼ ਗੋਇਲ

ਚੰਦਰਕਾਂਤਾ ਗੋਇਲ (1932 – 6 ਜੂਨ, 2020) ਇੱਕ ਭਾਰਤੀ ਜਨਤਾ ਪਾਰਟੀ ਦੀ ਸਿਆਸਤਦਾਨ ਸੀ। ਉਹ ਤਿੰਨ ਵਾਰ ਮਾਟੁੰਗਾ ਹਲਕੇ ਤੋਂ ਮਹਾਰਾਸ਼ਟਰ ਵਿਧਾਨ ਸਭਾ ਦੀ ਮੈਂਬਰ ਰਹੀ, 1990, 1995 ਅਤੇ 1999 ਵਿੱਚ ਜਿੱਤੀ। ਉਸਦਾ ਵਿਆਹ ਵੇਦ ਪ੍ਰਕਾਸ਼ ਗੋਇਲ (1926-2008) ਨਾਲ ਹੋਇਆ ਸੀ ਜੋ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਮੰਤਰੀ ਸੀ। ਉਨ੍ਹਾਂ ਦਾ ਪੁੱਤਰ ਪੀਯੂਸ਼ ਗੋਇਲ ਮੋਦੀ ਸਰਕਾਰ ਵਿੱਚ ਮੰਤਰੀ ਹੈ।[1][2][3][4]

ਚੰਦਰਕਾਂਤਾ ਗੋਇਲ ਦੀ 88 ਸਾਲ ਦੀ ਉਮਰ ਵਿੱਚ ਜੂਨ 2020 ਵਿੱਚ ਮੌਤ ਹੋ ਗਈ ਸੀ[5]

ਹਵਾਲੇ[ਸੋਧੋ]

  1. "Piyush Goyal: BJP's man for all seasons", Live Mint, 1 February 2019
  2. Matunga Assembly Constituency Election Result
  3. Piyush Goyal: BJP's go-to man
  4. These men and women will run India for the next 5 years
  5. "Piyush Goyals mother Chandrakanta Goyal passes away".