ਚੰਬਾ ਹਾਊਸ, ਲਹੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਹੌਰ ਵਿੱਚ ਚੰਬਾ ਹਾਊਸ ਦਾ ਅਗਲਾ ਹਿੱਸਾ

ਚੰਬਾ ਹਾਊਸ ਲਾਹੌਰ, ਪਾਕਿਸਤਾਨ ਵਿੱਚ ਇੱਕ ਐਂਗਲੋ-ਮੁਗਲ ਇਮਾਰਤ ਹੈ। ਇਸਦੀ ਵਰਤੋਂ ਹੁਣ ਪਾਕਿਸਤਾਨ ਸਰਕਾਰ ਇੱਕ ਗੈਸਟ ਹਾਊਸ ਵਜੋਂ ਕਰਦੀ ਹੈ ਅਤੇ ਪਾਕਿਸਤਾਨ ਦਾ ਲੋਕ ਨਿਰਮਾਣ ਵਿਭਾਗ ਇਸਦੀ ਸਾਂਭ ਸੰਭਾਲ ਕਰਦਾ ਹੈ। [1] [2]

ਇਤਿਹਾਸ[ਸੋਧੋ]

ਇਹ ਚੰਬਾ ਦੇ ਰਾਜੇ ਸਾਹਬ ਬਹਾਦੁਰ ਨੇ ਬਣਵਾਇਆ ਸੀ। [3] [1] ਇਸ ਨੂੰ ਭਾਈ ਰਾਮ ਸਿੰਘ ਨੇ ਡਿਜ਼ਾਈਨ ਕੀਤਾ ਸੀ।

ਹਵਾਲੇ[ਸੋਧੋ]

  1. 1.0 1.1 Lari, Yasmeen (2003). Lahore: Illustrated City Guide. Heritage Foundation Pakistan. ISBN 9698655018.
  2. "Pakistan Public Works Department". pakpwd.gov.pk. Archived from the original on 2022-06-19. Retrieved 2022-04-30.
  3. PECK, LUCY (2018). LAHORE the architectural heritage. [S.l.]: ROLI BOOKS. ISBN 81-936009-5-9. OCLC 1240773317.